ਮੇਰਾ ਨੇਬਰਹੁੱਡ ਫੋਰੈਸਟ ਫੋਟੋ ਮੁਕਾਬਲਾ

ਯੂਐਸ ਫੋਰੈਸਟ ਸਰਵਿਸ ਤੁਹਾਨੂੰ ਬਾਹਰ ਜਾਣ ਅਤੇ ਤੁਹਾਡੇ ਸ਼ਹਿਰੀ ਜਾਂ ਕਮਿਊਨਿਟੀ ਜੰਗਲ ਦੀਆਂ ਫੋਟੋਆਂ ਲੈਣ ਲਈ ਚੁਣੌਤੀ ਦਿੰਦੀ ਹੈ। ਤੁਸੀਂ ਨੈਸ਼ਨਲ ਫੋਰੈਸਟ ਫਾਊਂਡੇਸ਼ਨ ਤੋਂ ਆਊਟਡੋਰ ਗੀਅਰ ਵਿੱਚ $200 ਜਿੱਤ ਸਕਦੇ ਹੋ।

ਮੁਕਾਬਲੇ ਦੇ ਪੂਰੇ ਨਿਯਮਾਂ ਨੂੰ ਪੜ੍ਹਨ ਜਾਂ ਫੋਟੋ ਜਮ੍ਹਾਂ ਕਰਾਉਣ ਲਈ, urbanforest.challenge.gov 'ਤੇ ਜਾਓ।